You are here
Home > Desi Crew > ਝਾਂਜਰ Jhanjar (LYRICS) ~ Karan Aujla | Punjabi Song Lyrics 2020

ਝਾਂਜਰ Jhanjar (LYRICS) ~ Karan Aujla | Punjabi Song Lyrics 2020

ਝਾਂਜਰ Jhanjar (LYRICS) ~ Karan Aujla | Punjabi Song Lyrics 2020

The Lyrics of ਝਾਂਜਰ Jhanjar is latest Punjabi song is sung by Karan Aujla, This song Jhanjar Lyrics & Composer by Karan Aujla. Music by Desi CrewMusical video label by Rehaan Records. Video by Tru Makers. Listen to the song with Read the full lyrics to ਝਾਂਜਰ Jhanjar Full Song here now. Latest Punjabi Lyrics, Punjabi Lyrics 2020, Punjabi Song Lyrics 2020, Punjabi Songs Lyrics, All Lyrics, new Punjabi Lyrics for here now available.


ਝਾਂਜਰ Jhanjar (LYRICS) ~ Karan Aujla | Punjabi Song Lyrics 2020

Song: Jhanjar
Singer: Karan Aujla
Lyrics/Composer: Karan Aujla 
Music: Desi Crew
Video: Tru Makers 
Director: Dilsher Singh & Khuspal singh
Produced by: Sandeep Rehaan
Label: Rehaan Records

For the latest songs, lyrics visit here now. LyricsWork.com

#Latest Punjabi Songs 2020, #Punjabi Songs 2020, #Punjabi Song 2020, #Songs 2019, #New Punjabi Songs 2019, #Latest Punjabi Songs is 2020, #New Punjabi Songs 2020 

“Jhanjar Lyrics”

***************************************************************


ਹੋ, ਪੈਰੀ ਝਾਂਜਰ ਪਾਵੇ

ਹਾਂ, ਦਿਲ ਤੇ ਕਹਿਰ ਮਚਾਵੇ

ਅੱਖਾਂ ਵਿੱਚ ਕਾਲਾ ਸੁਰਮਾ


ਯਾਰਾਂ ਵਿੱਚ ਵੈਰ ਪੁਆਵੇ


ਪੈਰੀ ਝਾਂਜਰ ਪਾਵੇ

ਹਾਏ, ਦਿਲ ਤੇ ਕਹਿਰ ਮਚਾਵੇ

ਅੱਖਾਂ ਵਿੱਚ ਕਾਲਾ ਸੁਰਮਾ

ਯਾਰਾਂ ਵਿੱਚ ਵੈਰ ਪੁਆਵੇ

ਤੇਰੀ ਵੱਖਰੀ ਅਦਾਵਾਂ, ਸੱਦਕੇ ਜਾਵਾਂ

ਦੂਰ ਕਿਉਂ ਜਾਵੇ?

ਤੈਨੂੰ ਕੋਲ ਬੁਲਾਕੇ ਹਾਲ ਸੁਣਾਵਾ

ਦਿਲ ਦਾ, ਹਾਏ

ਹੋ, ਤੈਨੂੰ ਦਿਲੋਂ ਮੈਂ ਚਾਹਵਾਂ ਨੀ

ਪੈਰੀ ਪਲਕਾਂ ਬਿਛਾਵਾਂ ਨੀ

ਹੋ, ਇੱਕ ਵਾਰੀ “ਹਾਂ” ਕਹ ਦੇ ਮੈਂਨੂੰ

ਤੇਰੇ ਹਰ ਬੋਲ ਪੁਗਾਵਾਂ ਨੀ

ਹੋ, ਪੈਰੀ ਝਾਂਜਰ ਪਾਵੇ

ਹਾਂ, ਦਿਲ ਤੇ ਕਹਿਰ ਮਚਾਵੇ

ਅੱਖਾਂ ਵਿੱਚ ਕਾਲਾ ਸੁਰਮਾ

ਯਾਰਾਂ ਵਿੱਚ ਵੈਰ ਪੁਆਵੇ

ਗਲੀ ਵਿੱਚ ਹੁੰਦੇ ਚਰਚੇ

ਕਰਾਵੇ ਮੁੰਡਿਆਂ ਤੋਂ ਖ਼ਰਚੇ

ਵੇ, ਤੇਰੇ ਲਾਰੇ ਮੁੱਕਦੇ ਨਾ

ਕਢਾਤੇ ਕਿੰਨਿਆਂ ਦੇ ਪਰਚੇ

ਨਾ ਕੋਈ ਕੰਮ ਤੇ ਜਾਵੇ

ਗੇੜੇ ਲਾਵੇ ਗਲੀ ਤੇਰੀ ਦੇ

ਜੋ ਤੇਰੇ ਘਰ ਨੂੰ ਹੋਕੇ ਜਾਵੇ

ਓਹੀਓ ਕੰਮ ਕਰੀਦੇ

ਵਿਲਾਇਤੋਂ ਮਾਮੇ ਕੋਲੋਂ ਮੈਂ

ਤੇਰੇ ਲਈ gift ਮੰਗਾਯਾ ਨੀ

ਹੋ, ਚਸ਼ਮਾ Ray-Ban ਦਾ ਲਾ ਕੇ

ਚੰਡੀਗੜ੍ਹ ਸੈਰ ਕਰਾਵਾਂ ਨੀ

ਪੈਰੀ ਝਾਂਜਰ ਪਾਵੇ

ਹਾਏ, ਦਿਲ ਤੇ ਕਹਿਰ ਮਚਾਵੇ

ਅੱਖਾਂ ਵਿੱਚ ਕਾਲਾ ਸੁਰਮਾ

ਯਾਰਾਂ ਵਿੱਚ ਵੈਰ ਪੁਆਵੇ

ਹੋ, ਦਿਲ ਵਿੱਚ ਘਰ ਤੂੰ ਕਰ ਗਈ

ਜਵਾਨੀ ਮੁੰਡਿਆਂ ਤੇ ਚੜ੍ਹ ਗਈ

ਤੂੰ ਕਿਹਨੂੰ ਜਾਨੀ ਬਣਾਵੇਗੀ?

ਏਹ ਜਿੰਦ ਹੁਣ ਫ਼ਿਕਰਾਂ ‘ਚ ਸੜ੍ਹ ਗਈ

ਹੁਣ ਬੋਲ ਪੁਗਾ ਲੈ

ਜਿੰਦ ਮੇਰੀ ਨੂੰ ਨਾ ਕਰਵਾ ਲੈ

ਆਜਾ, ਪਿਆਰ ਨਿਸ਼ਾਨੀ ਦੇਕੇ

ਛੱਲੇ, ਮੁੰਦਿਆ ਵਟਾਲੈ

ਮੇਰੇ ਪਿਆਰ ਦੀਆਂ ਬਾਤਾਂ

ਅਪਣੇ ਦਿਲ ‘ਚ ਵੱਸਾ ਲੈ ਨੀ

Mummy-daddy ਨੂੰ ਕਹ ਕੇ

ਗੱਲ ਹੁਣ ਅੱਗੇ ਵਧਾ ਲੈ ਨੀ

ਹੋ, ਪੈਰੀ ਝਾਂਜਰ ਪਾਵੇ

ਹਾਂ, ਦਿਲ ਤੇ ਕਹਿਰ ਮਚਾਵੇ

ਅੱਖਾਂ ਵਿੱਚ ਕਾਲਾ ਸੁਰਮਾ

ਯਾਰਾਂ ਵਿੱਚ ਵੈਰ ਪੁਆਵੇ

ਪੈਰੀ ਝਾਂਜਰ ਪਾਵੇ

ਹਾਏ, ਦਿਲ ਤੇ ਕਹਿਰ ਮਚਾਵੇ

ਅੱਖਾਂ ਵਿੱਚ ਕਾਲਾ ਸੁਰਮਾ

ਯਾਰਾਂ ਵਿੱਚ ਵੈਰ ਪੁਆਵੇ


************************************************************

Also See:


#Latest Punjabi Songs 2020, #Punjabi Songs 2020, #Punjabi Song 2020, #Songs 2019, #New Punjabi Songs 2019, #Latest Punjabi Songs is 2020, #New Punjabi Songs 2020 

For the latest songs, lyrics visit here now. LyricsWork.com

ਝਾਂਜਰ Jhanjar (LYRICS) ~ Karan Aujla | Punjabi Song Lyrics 2020

Leave a Reply

Top