You are here
Home > Punjabi Songs > Velly Tere Pind De Lyrics – Ranjit Bawa – ਪੰਜਾਬੀ Lyrics

Velly Tere Pind De Lyrics – Ranjit Bawa – ਪੰਜਾਬੀ Lyrics

Velly Tere Pind De Lyrics – Ranjit Bawa 

Velly Tere Pind De Lyrics is the Punjabi song is sung by Ranjit Bawa & female lead by Aarushi Sharma, and music by Ikwinder Singh in this song. Happy Raikoti has written the Velly Tere Pind De Lyrics. The music label of the Velly Tere Pind De song is Jass Records. Read the full lyrics to Velly Tere Pind De Full Song here now. Velly Tere Pind De Lyrics in ਪੰਜਾਬੀ Lyrics language. 

Velly Tere Pind De Lyrics - Ranjit Bawa

Song: Velly Tere Pind De
Singer: Ranjit Bawa
Music: Ikwinder Singh
Lyrics: Happy Raikoti
Female Lead: Aarushi Sharma
Producer: Jasvirpal Singh & Jagjit Pal Singh
Label: Jass Records


“Velly Tere Pind De Lyrics”

ਲਗਦੇ ਆ ਚੰਗੇ ਤੈਨੂੰ ਬਾਈ ਬਾਈ ਆਖਦੇ
ਵੇ ਵੈਲੀ ਤੇਰੇ ਪਿੰਡ ਦੇ
ਵੈਲੀ ਤੇਰੇ ਪਿੰਡ ਦੇ
ਤੇਰੀ ਜੀਪ ਦੀ ਅਵਾਜ ਸੁਣ ਸੋਣਿਆ
ਮੈਂ ਵੇਖੇ ਕਿੰਨੇ ਰੌਲੇ ਅੱਖੀਂ ਖਿੰਡ ਦੇ
ਰੌਲੇ ਅੱਖੀਂ ਖਿੰਡ ਦੇ

ਲਗਦੇ ਆ ਚੰਗੇ ਤੈਨੂੰ ਬਾਈ ਬਾਈ ਆਖਦੇ
ਵੇ ਵੈਲੀ ਤੇਰੇ ਪਿੰਡ ਦੇ
ਵੈਲੀ ਤੇਰੇ ਪਿੰਡ ਦੇ
ਤੇਰੀ ਜੀਪ ਦੀ ਅਵਾਜ ਸੁਣ ਸੋਣਿਆ
ਮੈਂ ਵੇਖੇ ਕਿੰਨੇ ਰੌਲੇ ਅੱਖੀਂ ਖਿੰਡ ਦੇ

ਤੇਰੀ ਟੋਰ ਨੇ ਆ ਫੈਨ ਕਰਿਆ
ਮੈਂ ਜਿੰਦ ਜਾਨ ਹਰੀ ਪਈਂ ਆ
ਮੁੰਡੇ ਜੱਟੀ ਉੱਤੇ ਲੱਖ ਮਰਦੇ
ਮੈਂ ਤੇਰੇ ਉੱਤੇ ਮਰੀ ਪਈ ਆ
ਮੁੰਡੇ ਜੱਟੀ ਉੱਤੇ ਲੱਖ ਮਰਦੇ
ਮੈਂ ਤੇਰੇ ਉੱਤੇ ਮਰੀ ਪਈ ਆ
ਲਗਦੇ ਆ ਚੰਗੇ ਤੈਨੂੰ ਬਾਈ ਬਾਈ ਆਖਦੇ
ਵੇ ਵੈਲੀ ਤੇਰੇ ਪਿੰਡ ਦੇ
ਵੈਲੀ ਤੇਰੇ ਪਿੰਡ ਦੇ

ਇਸ਼ਕ ਦੇ ਫੁੱਲ ਜਿਹੜੇ ਜੋਬਨੇ ਦੀ ਰੁੱਤ
ਲਾਏ ਪੱਤਾ ਮੈਨੂੰ ਹੌਲੀ ਹੌਲੀ ਪੱਕਦੇ
ਇਸ਼ਕ ਦੇ ਫੁੱਲ ਜਿਹੜੇ ਜੋਬਨੇ ਦੀ ਰੁੱਤ
ਲਾਏ ਪੱਤਾ ਮੈਨੂੰ ਹੌਲੀ ਹੌਲੀ ਪੱਕਦੇ
ਮੇਰੇ ਕੋਲੋ ਲੁੱਕ ਲੁੱਕ ਮਿਲਿਆ ਨੀ ਜਾਣਾ
ਤਾਹੀਂ ਕਹਿੰਨੀ ਆ ਘੜੇ ਤੋਂ ਕੋਲਾ ਚੱਕ ਦੇ
ਕਹਿੰਨੀ ਆ ਘੜੇ ਤੋਂ ਕੋਲਾ ਚੱਕ ਦੇ

ਇਸ਼ਕ ਦੇ ਫੁੱਲ ਜਿਹੜੇ ਜੋਬਨੇ ਦੀ ਰੁੱਤ
ਲਾਏ ਪੱਤਾ ਮੈਨੂੰ ਹੌਲੀ ਹੌਲੀ ਪੱਕਦੇ
ਮੇਰੇ ਕੋਲੋ ਲੁੱਕ ਲੁੱਕ ਮਿਲਿਆ ਨੀ ਜਾਣਾ
ਤਾਹੀਂ ਕਹਿੰਨੀ ਆ ਘੜੇ ਤੋਂ ਕੋਲਾ ਚੱਕ ਦੇ
ਕਹਿੰਨੀ ਆ ਘੜੇ ਤੋਂ ਕੋਲਾ ਚੱਕ ਦੇ

ਕੇਰਾਂ ਵੇਖ ਅਜਮਾ ਕੇ ਮਿਠਿਆ
ਵੇ ਮੈਂ ਪਿਆਰ ਨਾਲ ਭਰੀ ਪਈਂ ਆਂ
ਮੁੰਡੇ ਜੱਟੀ ਉੱਤੇ ਲੱਖ ਮਰਦੇ
ਵੇ ਮੈਂ ਤੇਰੇ ਉੱਤੇ ਮਰੀ ਪਈ ਆ
ਲਗਦੇ ਆ ਚੰਗੇ ਤੈਨੂੰ ਬਾਈ ਬਾਈ ਆਖਦੇ
ਵੇ ਵੈਲੀ ਤੇਰੇ ਪਿੰਡ ਦੇ
ਵੈਲੀ ਤੇਰੇ ਪਿੰਡ ਦੇ

ਹੈਪੀ ਰਾਏਕੋਟੀ ਛੱਡ ਬੇਪਰਵਾਹੀ
ਹੁੰਦੇ ਕੁੜੀਆਂ ਦੇ ਕੋਲੇ ਘੱਟ ਮੌਕੇ ਵੇ
ਤੈਨੂੰ ਤਾਂ ਪੱਤਾ ਹੈ ਜਾਕੇ ਲਾਵ ਪਿੰਡ ਰਹਿਣਾ
ਦਿਨ ਕਟਣੇ ਹੁੰਦੇ ਆ ਕਿੰਨੇ ਔਖਾ ਵੇ

ਹੈਪੀ ਰਾਏਕੋਟੀ ਛੱਡ ਬੇਪਰਵਾਹੀ
ਹੁੰਦੇ ਕੁੜੀਆਂ ਦੇ ਕੋਲੇ ਘੱਟ ਮੌਕੇ ਵੇ
ਤੈਨੂੰ ਤਾਂ ਪੱਤਾ ਹੈ ਜਾਕੇ ਲਾਵ ਪਿੰਡ ਰਹਿਣਾ
ਦਿਨ ਕਟਣੇ ਹੁੰਦੇ ਆ ਕਿੰਨੇ ਔਖਾ ਵੇ

ਕਿਤੇ ਹੋਰ ਈ ਨਾ ਭੂਆ ਤੌਰ ਦੇ
ਹੋ ਕਿਤੇ ਹੋਰ ਈ ਨਾ ਭੂਆ ਤੌਰ ਦੇ
ਵੇ ਮੈਂ ਏਸੇ ਗੱਲੋਂ ਡਰੀ ਪਈਂ ਆ

ਮੁੰਡੇ ਜੱਟੀ ਉੱਤੇ ਲੱਖ ਮਰਦੇ
ਵੇ ਮੈਂ ਤੇਰੇ ਉੱਤੇ ਮਰੀ ਪਈਂ ਆ
ਮੁੰਡੇ ਜੱਟੀ ਉੱਤੇ ਲੱਖ ਮਰਦੇ
ਵੇ ਮੈਂ ਤੇਰੇ ਉੱਤੇ ਮਰੀ ਪਈਂ ਆ
ਲਗਦੇ ਆ ਚੰਗੇ ਤੈਨੂੰ ਬਾਈ ਬਾਈ ਆਖਦੇ
ਵੇ ਵੈਲੀ ਤੇਰੇ ਪਿੰਡ ਦੇ
ਵੈਲੀ ਤੇਰੇ ਪਿੰਡ ਦੇ


Also See:

YAARIAN – Sidhu Moose Wala Lyrics
Sameblood Lyrics – Gopi Waraich
NANKANA LYRICS – BHAGWANT MANN
RESPECT LYRICS – Sippy Gill
Mehndi Lyrics – Miss Pooja
Sone Diya Waliyan – Guri Lyrics
WHERE BABY WHERE LYRICS – Gippy Grewal

Leave a Reply

Top